ਮਾਮਲਾ ਅੰਮ੍ਰਿਤਸਰ ਦੀ 100 ਫੁੱਟ ਦੀ ਸੜਕ ਦਾ ਹੈ ਜਿੱਥੇ 3 ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਅਮਨਦੀਪ ਕੋਲੋਂ ਐਕਟਿਵਾ ਲੁੱਟ ਲਈ ਗਈ | ਦਰਅਸਲ ਅਮਨਦੀਪ ਕਿਸੇ ਕੰਮ ਲਈ ਬਾਹਰ ਗਿਆ ਸੀ ਤੇ ਵਾਪਿਸ ਆਉਂਦੇ ਸਮੇਂ ਉਸ ਨਾਲ ਇਹ ਘਟਨਾ ਵਾਪਰੀ |